ਸ਼ਿਖਰ ਦੁਪਿਹਰ
ਮੱਥੇ ਤੋ ਪੂੰਝ ਪਸੀਨਾ ਕਿਸਾਨ
ਵੇਖੇ ਉੱਡਦੀ ਬਦਲੋਟੀ

ਰਮਨਦੀਪ ਸਿੰਘ