ਸੂਏ ਦੀ ਪੰਧੀ
ਉਹਦੀ ਪੈੜ ਤੋ ਲੰਘਿਆ
ਕਾਲਾ ਨਾਗ

ਤੇਜੀ ਬੇਨੀਪਾਲ