‎1.
ਮਾਘ ‘ਚ ਜਾਗੋ –
ਢੋਲ ਦੇ ਨਾਲ ਖਹਿ ਗਈ 
ਸਿਤਾਰਿਆਂ ਵਾਲੀ ਚੁੰਨੀ 
2.
ਸਰਦੀ ‘ਚ ਜਾਗੋ –
ਵਿਹੜੇ ਆਇਆ ਢੋਲ 
ਮੱਥੇ ਪਸੀਨਾ

ਰੋਜ਼ੀ ਮਾਨ