ਸ਼ਗਨਾਂ ਵਾਲੀ ਰਾਤ
‘ਚੰਨ’ ਨਾਲ ਅਠਖੇਲੀਆਂ ਕਰਨ
ਚੁੰਨੀ ਦੇ ਸਿਤਾਰੇ

ਗੁਰਮੀਤ ਸੰਧੂ