ਸਿਖਰ ਦੁਪਹਿਰ 
ਪੰਛੀ ਦੁਬਕੇ ਆਲ੍ਹਣਿਆਂ ‘ਚ
ਮਜਦੂਰ ਕੁੱਟੇ ਰੋੜੀ

ਸੁਰਿੰਦਰ ਸਪੇਰਾ

ਇਸ਼ਤਿਹਾਰ