ਅੰਬਰ ਉੱਡਦੀਆਂ ਇੱਲ੍ਹਾਂ
ਕਚਨਾਰ ‘ਤੇ ਕਰਨ ਕਲੋਲ
ਤਿਲੀਅਰ ਤੋਤੇ ਘੁੱਗੀਆਂ

ਪ੍ਰੇਮ ਮੈਨਨ