ਮਘਿਆ ਆਵਾ
ਘੋਲ਼ ਰਹੇ ਨੇ ਰੰਗ
ਮੈਲੇ ਹੱਥ

ਜਗਦੀਸ਼ ਕੌਰ