ਸਤਰੰਗੀ ਪੀਂਘ-
ਗੋਰੀ ਵੀਣੀ ਤੇ ਛਪੇ ਉਸਦੇ 
ਉਂਗਲਾਂ ਦੇ ਨਿਸ਼ਾਨ

ਗੁਰਮੁਖ ਭੰਦੋਹਲ ਰਾਈਏਵਾਲ