ਟ੍ਰੈਫਿਕ ਜਾਮ–
ਗੱਡੀਆਂ ਤੋਂ ਅੱਗੇ ਲੰਘ ਰਹੀ 
ਇੱਕ ਬਦਲੋਟੀ

ਜਗਰਾਜ ਸਿੰਘ ਨਾਰਵੇ