ਤੁਰਿਆ ਪੈਨਸ਼ਨ ਲੈਣ 
ਨੂੰਹ ਫੜਾਵੇ ਰਾਸ਼ਨ ਦੀ ਲਿਸਟ 
ਮਿਲਣ ਆਈ ਭੈਣ

ਸੰਜੇ ਸਨਨ