ਪੁਰਾਣੀ ਕਬਰ
ਸਲੀਬ ਦੇ ਮੁੱਢ ‘ਚ ਉਂਘੀ
ਜੰਗਲੀ ਬੂਟੀ
……………..
ਟਿਪਕ ਗਈ
ਗੁਲਾਬ ਦੇ ਪੱਤੀ ਤੋਂ
ਆਖ਼ਰੀ ਬੂੰਦ

ਗੁਰਵਿੰਦਰ ਸਿੰਘ ਸਿੱਧੂ