ਢੱਠੇ ਘਰ ਦਾ ਆਲਾ
ਬੁਝੇ ਹੋਏ ਦੀਵੇ ਦੁਆਲੇ
ਮੱਕੜੀ ਦਾ ਜਾਲਾ

ਅਮਰਾਓ ਸਿੰਘ ਗਿੱਲ