ਚੰਦਰ-ਮੁਖੀ ਸ਼ਾਮ
ਸੁਖਨਾ ਝੀਲ ‘ਚ ਤਿੰਨ ਪਰਛਾਵੇਂ
ਮੈਂ ਓਹ ਤੇ ਚੰਨ

ਅਮਰਾਓ ਸਿੰਘ ਗਿੱਲ