ਪੱਤਝੜੀ ਸਵੇਰ
ਛਾਂਗੇ ਰੁੱਖ ਉੱਪਰੋ ਲੰਘੀ
ਪੀਲੀ ਚਿੜੀ

ਤੇਜੀ ਬੇਨੀਪਾਲ