ਉਸਦੀ ਆਮਦ
ਤਪਦੀ ਜ਼ਮੀਨ ਤੇ ਡਿੱਗੀ
ਅੰਬਰੋ ਠੰਡੀ ਬੂੰਦ

ਰਾਜਿੰਦਰ ਸਿੰਘ ਘੁੱਮਣ