ਚਾਨਣੀ ਰਾਤ
ਸ਼ਮਸ਼ਾਨਘਾਟ ਕੋਲੋ ਲੰਘਦਿਆ
ਰੋਵੇ ਬਿੱਲੀ

ਪੁਸ਼ਪਿੰਦਰ ਸਿੰਘ ਪੰਛੀ