ਨਿਜੀ ਹਸਪਤਾਲ
ਮੱਖੀਆਂ ਮਾਰਨ ਦੀ ਮਸ਼ੀਨ ਲਾਗੇ 
ਮੁਸਕੁਰਾਂਦੇ ਬੁੱਧ ਦੀ ਫੋਟੋ

ਹਰਿੰਦਰ ਅਨਜਾਣ