ਡੋਡੀਂ ਫੁੱਲ
ਸ਼ਾਖ਼ਾ ਗੋਦ ਭਰੀ 
ਬਸੰਤੀ ਰੁੱਤ ਖਿੜੀ

ਦਰਬਾਰਾ ਸਿੰਘ