ਨੇਮ-ਪਲੇਟ ਉੱਤੇ 
ਲੱਟਕ ਰਹੀ ਘੋੜੇ ਦੀ ਨਾਲ 
ਡਾਕਟਰ ਦਾ ਘਰ

ਸੁਰਿੰਦਰ ਸਪੇਰਾ