ਵਤਨੀਂ ਫੇਰਾ–
ਪੁਰਾਣੇ ਘਰ ਦਾ ਸੁੱਕਾ ਨਲਕਾ 
ਤੇ ਬੇਬੇ ਦੇ ਦੀਦੇ

ਜਗਰਾਜ ਸਿੰਘ ਨਾਰਵੇ