ਪਹਾੜਾਂ ‘ਚ ਢਾਬਾ 
ਵਾਦੀ ‘ਚੋਂ ਉਠ ਰਹੀ ਧੁੰਧ
ਚਾਹ ਦੇ ਕਪ ‘ਚੋਂ ਭਾਫ਼

 
hill-side eaterie
mist rising from the valley
steam from the tea-cup

ਰੋਜ਼ੀ ਮਾਨ