ਮਿੱਟੀ ਦੀ ਖੁਸ਼ਬੋ –
ਤਾਕੀ ਚੋਂ ਆਈ 
ਸੁਰਮਈ ਤਿੱਤਲੀ

ਅਰਵਿੰਦਰ ਕੌਰ