ਛੱਤ ‘ਤੇ ਖੇਡਦਿਆਂ
ਬਾਰਸ਼ ਦੀਆਂ ਬੂੰਦਾਂ ‘ਚ 
ਝਾਂਜਰਾਂ ਦੀ ਛਣਕਾਰ

ਪੁਰਨੀਤ ਧਾਲੀਵਾਲ