ਮੁੱਠੀ ‘ਚ ਜੁਗਨੂੰ
ਉਂਗਲਾਂ ਦੀਆਂ ਤਰੇੜਾਂ ‘ਚੋਂ
ਕਿਰਿਆ ਚਾਨਣ

ਅਮਰਾਓ ਸਿੰਘ ਗਿੱਲ