ਕੋਇਲ ਦੀ ਕੂਕ-
ਉਸ ਘੁੱਟਕੇ ਫੜੀ
ਗੋਰੀ ਕਲਾਈ

ਦੀਪੀ ਸੈਰ