ਤਪਦੀ ਦੁਪਹਿਰ –
ਸਮਾਧ ਦੀ ਛਾਂਵੇ ਬੈਠ ਰੋਵੇ 
ਇੱਕ ਮਰੀਅਲ ਕਤੂਰਾ

ਸੰਜੇ ਸਨਨ