ਬੀਹੀ ਦੀ ਬੱਤੀ- 
ਬਾਰੀ ਦੇ ਸ਼ੀਸ਼ੇ ਤੇ ਚਮਕੇ 
ਮੀਂਹ ਦੀ ਭੂਰ

ਰਘਬੀਰ ਦੇਵਗਨ