ਤਿੱਖੜ ਦੁਪਹਿਰ–
ਨਹਿਰ ਕਿਨਾਰੇ ਨਲਕੇ ਦਾ 
ਕਿੰਨਾ ਠੰਡਾ ਪਾਣੀ

ਜਗਰਾਜ ਸਿੰਘ ਨਾਰਵੇ