ਮਾਂ ਹੱਥ ਫੁਵਾਰਾ 
ਅੱਸੂ ਦੀ ਪ੍ਰਭਾਤ ਨੂੰ 
ਵੇਖ ਰਹੀ ਡੋਡੀ

ਕੁਲਜੀਤ ਮਾਨ