ਲੰਘਿਆ ਡਾਕੀਆ –
ਸੰਘਣੀ ਵੇਲ ਤੋਂ ਕਿਰ ਰਹੇ 
ਕਈ ਗੁਲਾਬੀ ਫੁੱਲ

postman passes by –
falling from the dense creeper
many pink flowers

ਰੋਜ਼ੀ ਮਾਨ