ਕਿਰਲੀ ਨੇ ਛੋਹਿਆ
ਫੋਟੋ ਤੇ ਪਾਇਆ ਹਾਰ-
ਸਿੱਲ੍ਹੀ ਵਾ

ਗੁਰਮੁਖ ਭੰਦੋਹਲ ਰਾਈਏਵਾਲ