ਹਵਾ ਦਾ ਬੁੱਲਾ-
ਚਿੱਟੀ ਚਾਦਰ ਤੇ ਖਿੰਡਿਆ
ਸੰਧੂਰੀ ਰੰਗ

ਗੁਰਮੁਖ ਭੰਦੋਹਲ ਰਾਈਏਵਾਲ