ਬਾਗ ‘ਚ ਫੁੱਲ
ਟਰੈਂਪੋਲੀਨ ਤੇ ਟੱਪਦੀ ਬੱਚੀ
ਖਿੜ ਖਿੜ ਹੱਸੇ

ਜਗਰਾਜ ਸਿੰਘ ਨਾਰਵੇ