ਠੰਡੀ ਸ਼ਾਮ-
ਚਿੜੀ ਦੇ ਆਲ੍ਹਣੇ ਚ 
ਬੋਟਾਂ ਦੀ ਚੀ ਚੀ

ਤੇਜੀ ਬੇਨੀਪਾਲ