ਪਹਾੜੀ ਦਰਿਆ–
ਭਾਰੀ ਮੀਂਹ ਨਾਲ ਰੁੜ੍ਹ ਰਹੇ 
ਅਨੇਕਾਂ ਪੱਥਰ

ਜਗਰਾਜ ਸਿੰਘ ਨਾਰਵੇ