ਪੁਰਾਣਾ ਵਿਹੜਾ –
ਗਰਮ ਹਵਾ ਨਾਲ ਸੂਕੇ 
ਨਿੰਮ ਦਾ ਰੁੱਖ

ਲਖਵਿੰਦਰ ਸ਼ਰੀਂਹ ਵਾਲਾ