ਚਾਂਦੀ ਰੰਗੀ ਤਿਤਲੀ
ਚਿੱਤ-ਕਬਰੇ ਬੱਦਲਾਂ ਵਿਚ
ਪੁਨਿਆਂ ਦਾ ਚੰਨ

ਅਮਰਾਓ ਸਿੰਘ ਗਿੱਲ