ਮਹਿੰਦੀ ਰੰਗੇ ਹੱਥ
ਹੋਰ ਗੂਹੜਾ ਹੋਇਆ
ਛੱਲੇ ਦਾ ਨਿਸ਼ਾਨ

ਅਮਰਾਓ ਸਿੰਘ ਗਿੱਲ