ਠੰਡੀ ਵਾ ਦਾ ਬੁੱਲਾ 
ਵਲ ਖਾ ਕੇ ਉਡੀ 
ਫਿਰੋਜੀ ਚੁੰਨੀ

ਅਰਵਿੰਦਰ ਕੌਰ

ਇਸ਼ਤਿਹਾਰ