ਤਿੱਤਰਖੰਭੀ ਬਦਲੀ- 
ਕੰਬਦੇ ਕੰਬਦੇ ਧੁੰਦਲਾ ਗਏ
ਆਖਰੀ ਖ਼ਤ ਦੇ ਅੱਖਰ

ਸਰਬਜੋਤ ਸਿੰਘ ਬਹਿਲ