ਸਿਰ ਤੇ ਸੂਰਜ
ਜੀਰੀ ਦੀ ਪਨੀਰੀ ‘ਚ ਲਿਟੇ 
ਭੂਰਾ ਕਤੂਰਾ

ਸਤਵਿੰਦਰ ਸਿੰਘ