ਹਾੜ ਦੀ ਦੁਪਿਹਰ –
ਕੋਯਲ ਦੀ ਕੂਕ ‘ਚ ਰਲਿਆ 
ਵਿਧਵਾ ਦਾ ਰੁਦਨ

ਸੰਜੇ ਸਨਨ