ਤ੍ਰੇਲ ਦੀ ਬੂੰਦ
ਧਰਤੀ ਤੇ ਡਿੱਗ ਪਈ
ਸੁੱਕੇ ਪੱਤੇ ਨਾਲ

ਗੁਰਵਿੰਦਰ ਸਿੰਘ ਸਿੱਧੂ