ਵਰ੍ਹਾਊ ਬੱਦਲ
ਅੰਬਰ ਤੋਂ ਵੀ ਗੂੜ੍ਹੀ
ਇੱਕ ਜੋੜੀ

rain to fall –
a couple is darker
than the sky

ਰਣਜੀਤ ਸਿੰਘ ਸਰਾ