ਕਾਲ਼ੀ ਘਟਾ –
ਬਿਨ ਛਤਰੀ ਇਕ ਜੋੜੀ 
ਖਿੜ-ਖਿੜ ਹੱਸੇ

ਰੋਜ਼ੀ ਮਾਨ