ਹਨੇਰੀ ਰਾਤ-
ਮੇਰੀ ਮਾਂ ਦੇ ਮੰਜੇ ਦੁਆਲੇ
ਟਿਮਟਿਮਾਉਦੇ ਜੁਗਨੂੰ

ਗੁਰਮੁਖ ਭੰਦੋਹਲ ਰਾਈਏਵਾਲ