ਆਈ ਬਿਜਲੀ
ਪੱਖੇ ਦੀ ਅਵਾਜ ‘ਚ ਗਵਾਚੀ
ਡੱਡੂਆਂ ਦੀ ਗੜੈਂ ਗੜੈਂ

ਵਰਿੰਦਰ ਸ਼ੈਲੀ