ਤਪਦੀ ਪੜਛੱਤੀ –
ਕਬੂਤਰ ਦੇ ਨਾਲ ਉੱਡਿਆ
ਪੁਰਾਣਾ ਝੜਿਆ ਖੰਭ

ਸੁਰਮੀਤ ਮਾਵੀ