ਵਰ੍ਹਿਆਂ ਬਾਅਦ 
ਖੋਲੀ ਕਿਤਾਬ 
ਉਹੀ ਮੁੜਿਆ ਵਰਕਾ

ਅਰਵਿੰਦਰ ਕੌਰ