ਹਾੜ ਦੀ ਰਾਤ 
ਮਾਲਕੌਂਸ ਦੇ ਸੁਰ ‘ਚ 
ਵਗੀ ਹਵਾ

ਸਰਬਜੋਤ ਸਿੰਘ ਬਹਿਲ